• ਜੇ ਤੂੰ ਮੇਰੇ ਪਿਆਰ ਨੂੰ ਸਮਝੇ ਤਾਂ ਤੂੰ 'ਮੋਤੀ';

ਜੇ ਨਾ ਸਮਝੇ ਤਾਂ ਤੂੰ 'ਖੋਤੀ'।Upload to Facebook
ਜੇ ਤੂੰ ਮੇਰੇ ਪਿਆਰ ਨੂੰ ਸਮਝੇ ਤਾਂ ਤੂੰ 'ਮੋਤੀ';
ਜੇ ਨਾ ਸਮਝੇ ਤਾਂ ਤੂੰ 'ਖੋਤੀ'।
• ਅਸੀਂ ਸਮਝਦੇ ਘੱਟ, ਸਮਝਾਉਂਦੇ ਜਿਆਦਾ ਹਾਂ;

ਇਸ ਲਈ ਸੁਲਝਦੇ ਘੱਟ, ਉਲਝਦੇ ਜਿਆਦਾ ਹਾਂ।Upload to Facebook
ਅਸੀਂ ਸਮਝਦੇ ਘੱਟ, ਸਮਝਾਉਂਦੇ ਜਿਆਦਾ ਹਾਂ;
ਇਸ ਲਈ ਸੁਲਝਦੇ ਘੱਟ, ਉਲਝਦੇ ਜਿਆਦਾ ਹਾਂ।
• ਜਿਵੇਂ Bullet ਦੀ ਜਗਹ ਕੋਈ Car ਨਹੀ ਲੈ ਸਕਦਾ;

ਉਦਾਂ ਹੀ ਯਾਰਾਂ ਦੀ ਜਗਹ ਕੋਈ ਨਾਰ ਨਹੀ ਲੈ ਸਕਦੀ।Upload to Facebook
ਜਿਵੇਂ Bullet ਦੀ ਜਗਹ ਕੋਈ Car ਨਹੀ ਲੈ ਸਕਦਾ;
ਉਦਾਂ ਹੀ ਯਾਰਾਂ ਦੀ ਜਗਹ ਕੋਈ ਨਾਰ ਨਹੀ ਲੈ ਸਕਦੀ।
• ਨਾ ਪੁੱਛ ਤੇਰੀ ਜੁਦਾਈ ਦੇ ਲਮਹੇ ਮੈਂ ਕਿੱਦਾਂ ਬਿਤਾਏ;

ਪਾਣੀ ਵਿਚ Surf ਘੋਲ ਕੇ ਪਾਇਪ ਨਾਲ ਬੁਲਬੁਲੇ ਫੁਲਾਏ।Upload to Facebook
ਨਾ ਪੁੱਛ ਤੇਰੀ ਜੁਦਾਈ ਦੇ ਲਮਹੇ ਮੈਂ ਕਿੱਦਾਂ ਬਿਤਾਏ;
ਪਾਣੀ ਵਿਚ Surf ਘੋਲ ਕੇ ਪਾਇਪ ਨਾਲ ਬੁਲਬੁਲੇ ਫੁਲਾਏ।
• ਲੜਕੀ: ਜਾਨ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ?
ਲੜਕਾ: ਜਿੰਨਾ ਤੂੰ ਮੈਨੂੰ ਕਰਦੀ ਹੈਂ।
ਲੜਕੀ: ਮਤਲਬ ਤੁਸੀਂ ਵੀ ਟਾਇਮ ਪਾਸ ਕਰ ਰਹੇ ਹੋ।
• ਪੰਜਾਬ ਵਿਚ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਹਨ
1. Singer
2. Actor
3. Canada ਜਾਣ ਵਾਲੇ
• ਮੈਂ ਦਰਵਾਜ਼ਾ ਖੋਲਿਆ ਤਾਂ ਉਨ੍ਹਾ ਦੀਆਂ ਅੱਖਾਂ ਚ ਹੰਝੂ ਤੇ ਚਿਹਰੇ ਤੇ ਖੁਸ਼ੀ ਸੀ...

ਸਾਹਾਂ ਚ ਸਾਹ ਤੇ ਦਿਲ ਚ ਬੇਬਸੀ ਸੀ

ਕਮਲੀ ਨੇ ਪਹਿਲਾਂ ਨਹੀ ਦਸਿਆ ਕਿ ਦਰਵਾਜ਼ੇ ਚ ਉਂਗਲੀ ਫਸੀ ਸੀ।
• ਜਦੋਂ ਦਾੜੀ ਆਉਂਦੀ ਨਹੀ ਤਾਂ ਬੰਦਾ ਦਵਾਈ ਭਾਲਦਾ;
ਜਦੋਂ ਆ ਜਾਂਦੀ ਹੈ ਤਾਂ ਨਾਈ ਭਾਲਦਾ;
ਜਦੋਂ ਚਿੱਟੀ ਹੋ ਜਾਂਦੀ ਹੈ ਤਾਂ 'Dye' ਭਾਲਦਾ।
• ਲੜਕਾ: ਮੈਂ ਕਿਹਾ ਸੋਹਣੀਏ I Love You

ਲੜਕੀ: ਸ਼ਕਲ ਦੇਖੀ?

ਲੜਕਾ: ਕੋਈ ਨਾ ਤੂੰ ਜਿੱਦਾਂ ਦੀ ਵੀ ਵੀੰਗੀ - ਟੇਢੀ ਹੈਂ, ਪਸੰਦ ਹੈਂ ਮੈਨੂੰ।

ਲੜਕੀ: ਖੜ ਜਾ ਕੰਜਰਾ।Upload to Facebook
ਲੜਕਾ: ਮੈਂ ਕਿਹਾ ਸੋਹਣੀਏ I Love You
ਲੜਕੀ: ਸ਼ਕਲ ਦੇਖੀ?
ਲੜਕਾ: ਕੋਈ ਨਾ ਤੂੰ ਜਿੱਦਾਂ ਦੀ ਵੀ ਵੀੰਗੀ - ਟੇਢੀ ਹੈਂ, ਪਸੰਦ ਹੈਂ ਮੈਨੂੰ।
ਲੜਕੀ: ਖੜ ਜਾ ਕੰਜਰਾ।
• ਮੇਰਾ ਗਵਾਂਢੀ ਬਾਬਾ ਜੋ ਦੋ ਦਿਨ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਸੀ, ਰਾਤ ਮੇਰੇ ਸੁਪਨੇ ਵਿੱਚ ਆਇਆ ਤੇ ਕਹਿੰਦਾ, `ਪੁੱਤ ਜਿੰਨੇ ਮਰਜ਼ੀ ਪਾਪ ਕਰ ਲੈ, ਨਰਕਾਂ ਵਿੱਚ ਨਹੀਂ ਜਾਣਾ ਤੂੰ ਕਿਉਂਕਿ ਨਰਕਾਂ ਵਿੱਚ ਜਗ੍ਹਾ ਹੈ ਨਹੀਂ। ਅਸੀਂ ਵੀ ਬਾਹਰ ਕੰਧ ਤੇ ਬੈਠੇ ਹਾਂ।

ਮੈਂ ਪੁਛਿਆ ਕਿਉਂ?

ਕਹਿੰਦਾ ਅੰਦਰ ਸਾਰੇ ਲੀਡਰ ਭਰੇ ਹੋਏ ਆ।Upload to Facebook
ਮੇਰਾ ਗਵਾਂਢੀ ਬਾਬਾ ਜੋ ਦੋ ਦਿਨ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਸੀ, ਰਾਤ ਮੇਰੇ ਸੁਪਨੇ ਵਿੱਚ ਆਇਆ ਤੇ ਕਹਿੰਦਾ, "ਪੁੱਤ ਜਿੰਨੇ ਮਰਜ਼ੀ ਪਾਪ ਕਰ ਲੈ, ਨਰਕਾਂ ਵਿੱਚ ਨਹੀਂ ਜਾਣਾ ਤੂੰ ਕਿਉਂਕਿ ਨਰਕਾਂ ਵਿੱਚ ਜਗ੍ਹਾ ਹੈ ਨਹੀਂ। ਅਸੀਂ ਵੀ ਬਾਹਰ ਕੰਧ ਤੇ ਬੈਠੇ ਹਾਂ।
ਮੈਂ ਪੁਛਿਆ ਕਿਉਂ?
ਕਹਿੰਦਾ ਅੰਦਰ ਸਾਰੇ ਲੀਡਰ ਭਰੇ ਹੋਏ ਆ।
ADVERTISEMENT
ADVERTISEMENT