• ਇੱਕ ਪੇਂਡੂ: ਯਾਰ ਕਰੀਨਾ ਦੀ ਬਹੁਤ ਚੜਾਈ ਆ।
ਦੂਜਾ ਪੇਂਡੂ: ਨਹੀ ਓਏ, ਕੈਟਰੀਨਾ ਦੀ ਜਿਆਦਾ ਆ।
ਕੋਲ ਅਮਲੀ ਖੜਾ ਸੀ, ਸੁਣ ਕੇ ਬੋਲਿਆ,
"ਨੈਣਾ ਦੇਵੀ ਦੀ ਕਿਹੜਾ ਘੱਟ ਚੜਾਈ ਆ, ਪੂਰੀਆਂ 500 ਪੌੜੀਆਂ ਆ।
• ਰੱਬਾ ਪਾਉਣਾ ਤਾਂ ਮੀਂਹ ਪਾ ਦੇ,

ਹਨੇਰੀ ਤਾਂ ਸਾਡਾ ਕੂਲਰ ਵੀ ਵਾਧੂ ਲਿਆਈ ਰੱਖਦਾ!
ਰੱਬਾ ਪਾਉਣਾ ਤਾਂ ਮੀਂਹ ਪਾ ਦੇ,
ਹਨੇਰੀ ਤਾਂ ਸਾਡਾ ਕੂਲਰ ਵੀ ਵਾਧੂ ਲਿਆਈ ਰੱਖਦਾ!
• ਪੰਜਾਬੀ ਔਰਤਾਂ ਕਦੇ ਫੈਂਸਲਾ ਨਹੀ ਕਰ ਸਕਦੀਆਂ ਕਿ ਉਨ੍ਹਾਂ ਦਾ ਬੱਚਾ ਮੋਟਾ ਹੋਣਾ ਚਾਹੀਦਾ ਜਾਂ ਫਿਟ
ਮਾਂ (ਰਸੋਈ ਵਿਚੋਂ): ਪੁੱਤ ਆਲੂ ਦਾ ਪਰਾਂਠਾ ਚਾਹੀਦਾ ਜਾਂ ਗੋਭੀ ਦਾ?
ਬੇਟਾ: ਆਲੂ ਦਾ।
ਮਾਂ: ਆਲੂ ਘੱਟ ਖਾਇਆ ਕਰ ਸ਼ਰੀਰ ਦੇਖ ਆਪਣਾ।
ਬੇਟਾ: ਠੀਕ ਹੈ ਗੋਭੀ ਦਾ ਦੇ ਦਿਓ।
ਮਾਂ: ਨਾਲ ਕੀ ਲਵੇਂਗਾ, ਘਿਓ ਜਾਂ ਮੱਖਣ?
• ਜਿੱਥੇ - ਜਿੱਥੇ ਉਸਨੇ ਕਦਮ ਰੱਖੇ ਅਸੀਂ ਉਹ ਧਰਤੀ ਚੁੰਮ ਲਈ,

ਪਰ ਉਹਬਾਂਦਰੀ ਜਿਹੀ ਸਾਡੇ ਘਰ ਆ ਕੇ ਕਹਿੰਦੀ,

'ਆਂਟੀ ਤੁਹਾਡਾ ਮੁੰਡਾ ਮਿੱਟੀ ਖਾਂਦਾ'।
ਜਿੱਥੇ - ਜਿੱਥੇ ਉਸਨੇ ਕਦਮ ਰੱਖੇ ਅਸੀਂ ਉਹ ਧਰਤੀ ਚੁੰਮ ਲਈ,
ਪਰ ਉਹਬਾਂਦਰੀ ਜਿਹੀ ਸਾਡੇ ਘਰ ਆ ਕੇ ਕਹਿੰਦੀ,
'ਆਂਟੀ ਤੁਹਾਡਾ ਮੁੰਡਾ ਮਿੱਟੀ ਖਾਂਦਾ'।
• ਬੁੱਲੇ ਸ਼ਾਹ ਰੰਗ ਫਿੱਕੇ ਪੈ ਗਏ ਤੇਰੇ ਬਾਝੋਂ ਸਾਰੇ;

ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ।
ਬੁੱਲੇ ਸ਼ਾਹ ਰੰਗ ਫਿੱਕੇ ਪੈ ਗਏ ਤੇਰੇ ਬਾਝੋਂ ਸਾਰੇ;
ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ।
• ਪੰਜਾਬੀ ਆਪਣੀ ਮੋਟੀ ਘਰਵਾਲੀ ਨੂੰ ਚੁੱਪ ਕਰਵਾਣ ਲਈ ਕੀ ਕਹਿੰਦੇ ਹਨ?

'MOTOROLA' ਨਾ ਪਾ।
• ਬੁੱਲੇ ਸ਼ਾਹ ਇਥੇ ਸੱਬ ਮੁਸਾਫ਼ਿਰ ਕਿਸੇ ਨਾ ਇਥੇ ਰਹਿਣਾ;
ਆਪੋ ਆਪਣੀ ਵਾਟ ਮੁਕਾ ਕੇ ਸੱਬ ਨੂੰ ਮੁੜਨਾ ਪੈਣਾ।
• ਨਮਕ ਵਰਗੀ ਹੋ ਗਈ ਹੈ ਜ਼ਿੰਦਗੀ,

ਲੋਕ ਸਵਾਦ ਅਨੁਸਾਰ ਵਰਤ ਲੈਂਦੇ ਹਨ।
ਨਮਕ ਵਰਗੀ ਹੋ ਗਈ ਹੈ ਜ਼ਿੰਦਗੀ,
ਲੋਕ ਸਵਾਦ ਅਨੁਸਾਰ ਵਰਤ ਲੈਂਦੇ ਹਨ।
• ਅਸੀਂ ਧੁੱਪ ਸਮਝੇ ਓਹ ਛਾਂ ਨਿਕਲੀ;

ਅਸੀਂ ਸ਼ੇਰਨੀ ਸਮਝੇ ਓਹ ਗਾਂ ਨਿਕਲੀ';

ਬੇੜਾ ਗਰਕ ਹੋ ਇਨਹਾ ਬੀਓਟੀ ਪਾਰਲਰਾਂ ਦਾ;

ਅਸੀਂ ਕੁੜੀ ਸਮਝੇ ਤੇ ਓਹ ਕੁੜੀ ਦੀ ਮਾਂ ਨਿਕਲੀ।
ਅਸੀਂ ਧੁੱਪ ਸਮਝੇ ਓਹ ਛਾਂ ਨਿਕਲੀ;
ਅਸੀਂ ਸ਼ੇਰਨੀ ਸਮਝੇ ਓਹ ਗਾਂ ਨਿਕਲੀ';
ਬੇੜਾ ਗਰਕ ਹੋ ਇਨਹਾ ਬੀਓਟੀ ਪਾਰਲਰਾਂ ਦਾ;
ਅਸੀਂ ਕੁੜੀ ਸਮਝੇ ਤੇ ਓਹ ਕੁੜੀ ਦੀ ਮਾਂ ਨਿਕਲੀ।
• ਜ਼ਮੀਨ ਬੰਜਰ ਅਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ।
ਜ਼ਮੀਨ ਬੰਜਰ ਅਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ।