• ਮੋਦੀ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਐਤਵਾਰ ਨੂੰ ਕੋਰੋਨਾ ਦਾ ਹੈਪੀ ਬਰਥ ਡੇ ਹੈ!
ਮੋਦੀ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਐਤਵਾਰ ਨੂੰ ਕੋਰੋਨਾ ਦਾ ਹੈਪੀ ਬਰਥ ਡੇ ਹੈ!
• ਯਾਦ ਰਹੇ 5 ਅਪ੍ਰੈਲ ਨੂੰ ਜੁਗਨੂੰ ਬਣ ਕੇ ਬਨੇਰਿਆਂ ਤੇ ਸਿਰਫ ਖੜੇ ਹੋਣਾ, ਉਡਣਾ ਨਹੀਂ, ਨਹੀਂ ਤਾਂ ਖੰਭ ਛਿੱਲੇ ਜਾਣਗੇ!

~ ਵਲੋਂ ਪੰਜਾਬ ਪੁਲਿਸ
ਯਾਦ ਰਹੇ 5 ਅਪ੍ਰੈਲ ਨੂੰ ਜੁਗਨੂੰ ਬਣ ਕੇ ਬਨੇਰਿਆਂ ਤੇ ਸਿਰਫ ਖੜੇ ਹੋਣਾ, ਉਡਣਾ ਨਹੀਂ, ਨਹੀਂ ਤਾਂ ਖੰਭ ਛਿੱਲੇ ਜਾਣਗੇ!
~ ਵਲੋਂ ਪੰਜਾਬ ਪੁਲਿਸ
• ਮਰਦਾਂ ਦਾ ਦਰਦ

ਇੱਕ ਕਰੋਨਾ,ਦੂਜਾ ਕਰਫਿਊ,ਤੀਜਾ ਮੀਂਹ, ਚੌਥਾ ਠੇਕੇ ਬੰਦ,ਪੰਜਵਾਂ  ਨਰਾਤੇ, ਛੇਵਾ ਹਰ ਵੇਲੇ ਜਨਾਨੀ ਦੀ ਨਿਗਾ ਵਿਚ!

ਜਵਾਂ ਮਾਰਤੇ ਰੱਬ ਨੇ
ਮਰਦਾਂ ਦਾ ਦਰਦ
ਇੱਕ ਕਰੋਨਾ,ਦੂਜਾ ਕਰਫਿਊ,ਤੀਜਾ ਮੀਂਹ, ਚੌਥਾ ਠੇਕੇ ਬੰਦ,ਪੰਜਵਾਂ  ਨਰਾਤੇ, ਛੇਵਾ ਹਰ ਵੇਲੇ ਜਨਾਨੀ ਦੀ ਨਿਗਾ ਵਿਚ!
ਜਵਾਂ ਮਾਰਤੇ ਰੱਬ ਨੇ
• ਬੜਾ ਮਾੜਾ ਟਾਈਮ ਆ, ਬੰਦਾ ਰੁੱਸ ਕੇ ਠੇਕੇ ਨਹੀਂ ਜਾ ਸਕਦਾ ਤੇ ਜਨਾਨੀ ਰੁੱਸ ਕੇ ਪੇਕੇ ਨਹੀਂ ਜਾ ਸਕਦੀ!

#ਕੋਰੋਨਾ ਵਾਇਰਸ
ਬੜਾ ਮਾੜਾ ਟਾਈਮ ਆ, ਬੰਦਾ ਰੁੱਸ ਕੇ ਠੇਕੇ ਨਹੀਂ ਜਾ ਸਕਦਾ ਤੇ ਜਨਾਨੀ ਰੁੱਸ ਕੇ ਪੇਕੇ ਨਹੀਂ ਜਾ ਸਕਦੀ!
#ਕੋਰੋਨਾ ਵਾਇਰਸ
• ਪੁਲਿਸ-ਕਿੱਥੇ ਚੱਲਿਆਂ? ਤੈਨੂੰ ਪਤਾ ਨੀਂ ਕਰਫਿਊ ਲੱਗਿਆ।

ਬੰਦਾ: ਮੈਂ ਤਾਂ ਜੀ ਮੂਵ ਲੈਣ ਚੱਲਿਆਂ, ਕਰਫਿਊ ਦਾ ਪਤਾ ਤਾਂ ਪਿਛਲੇ ਨਾਕੇ ਤੇ ਈ ਲੱਗ ਗਿਆ ਸੀ।
ਪੁਲਿਸ-ਕਿੱਥੇ ਚੱਲਿਆਂ? ਤੈਨੂੰ ਪਤਾ ਨੀਂ ਕਰਫਿਊ ਲੱਗਿਆ।
ਬੰਦਾ: ਮੈਂ ਤਾਂ ਜੀ ਮੂਵ ਲੈਣ ਚੱਲਿਆਂ, ਕਰਫਿਊ ਦਾ ਪਤਾ ਤਾਂ ਪਿਛਲੇ ਨਾਕੇ ਤੇ ਈ ਲੱਗ ਗਿਆ ਸੀ।
• ਪੰਜਾਬ  ਦੁਨੀਆ ਚ ਪਹਿਲੀ ਸਟੇਟ ਬਣ ਗਈ ਜਿੱਥੇ ਕਰੋਨਾ ਡਾਕਟਰਾਂ ਤੋਂ ਨਹੀਂ ਪੰਜਾਬ ਪੁਲਸ ਤੋਂ ਕਾਬੂ ਆਇਆ!
ਪੰਜਾਬ  ਦੁਨੀਆ ਚ ਪਹਿਲੀ ਸਟੇਟ ਬਣ ਗਈ ਜਿੱਥੇ ਕਰੋਨਾ ਡਾਕਟਰਾਂ ਤੋਂ ਨਹੀਂ ਪੰਜਾਬ ਪੁਲਸ ਤੋਂ ਕਾਬੂ ਆਇਆ!
• एक लड़की मुझसे बोली, `मैं तुझे छोड़ दूंगी!`

मैं बोला, `नहीं मेरे पास गाड़ी है! मैं खुद चला जाँऊगा!`

सही किया ना मैंने!
एक लड़की मुझसे बोली, "मैं तुझे छोड़ दूंगी!"
मैं बोला, "नहीं मेरे पास गाड़ी है! मैं खुद चला जाँऊगा!"
सही किया ना मैंने!
• लड़की: तुम क्या काम करते हो?

लड़का: न्यूज़ पेपर में जॉब करता था लेकिन अभी छोड़ दिया!

लड़की: न्यूज़ पेपर की जॉब तो अच्छी होती है! क्यों छोड़ दी?

लड़का: अब इतनी ठण्ड में कौन सुबह-सुबह अखबार बांटने जाए!
लड़की: तुम क्या काम करते हो?
लड़का: न्यूज़ पेपर में जॉब करता था लेकिन अभी छोड़ दिया!
लड़की: न्यूज़ पेपर की जॉब तो अच्छी होती है! क्यों छोड़ दी?
लड़का: अब इतनी ठण्ड में कौन सुबह-सुबह अखबार बांटने जाए!
• लड़का: तुम बहुत बदल गई हो!

लड़की: मैंने तो तुम्हें बोला था कि मेरा मेकअप खत्म होने वाला है!
लड़का: तुम बहुत बदल गई हो!
लड़की: मैंने तो तुम्हें बोला था कि मेरा मेकअप खत्म होने वाला है!
• लडका: तुम एक ही तरह के कपड़े पहनकर घूमती रहती हो, अजीब नहीं लगता?

लडकी: मेरे ऑफिस की यूनिफारम है साले बेरोजगार!
लडका: तुम एक ही तरह के कपड़े पहनकर घूमती रहती हो, अजीब नहीं लगता?
लडकी: मेरे ऑफिस की यूनिफारम है साले बेरोजगार!