• ਸਰਬ ਕਲਿਆਣ ਸੂਖ ਨਿਧਿ ਨਾਮੁ।।

All joys and comforts are in the treasure of the Naam.

~ Guru Arjan Dev Ji: SGGS Ji: Ang - 290
ਸਰਬ ਕਲਿਆਣ ਸੂਖ ਨਿਧਿ ਨਾਮੁ।।
All joys and comforts are in the treasure of the Naam.
~ Guru Arjan Dev Ji: SGGS Ji: Ang - 290
• ਗੁਰਬਾਣੀ ਸੁਣਿ ਮੈਲੁ ਗਵਾਇ।।

ਸਹਜੇ ਹਰਿ ਨਾਮੁ ਮੰਨਿ ਵਸਾਏ।।

Listening to the Gurbani, filth is washed off.

The Lord's Name is naturally enshrined in the mind!

Guru Amar Dass Ji: SGGS Ji: 665
ਗੁਰਬਾਣੀ ਸੁਣਿ ਮੈਲੁ ਗਵਾਇ।।
ਸਹਜੇ ਹਰਿ ਨਾਮੁ ਮੰਨਿ ਵਸਾਏ।।

Listening to the Gurbani, filth is washed off.
The Lord's Name is naturally enshrined in the mind!
Guru Amar Dass Ji: SGGS Ji: 665
• ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥

ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥

He does not let His devotees see the difficult times; this is His innate nature.

Giving His hand, He protects His devotee; with each and every breath, He cherishes him. ||1||

~ SGGS Ji Ang: 682
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥

He does not let His devotees see the difficult times; this is His innate nature.
Giving His hand, He protects His devotee; with each and every breath, He cherishes him. ||1||
~ SGGS Ji Ang: 682
• ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ!!

Everyone makes the attempt, but that alone happens which the creator Lord does.

~ Guru Nanak Dev Ji: SGGS Ji: 469
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ!!

Everyone makes the attempt, but that alone happens which the creator Lord does.
~ Guru Nanak Dev Ji: SGGS Ji: 469
• ਕਹਤੁ ਕਬੀਰੁ ਕੋਈ ਨਹੀਂ ਤੇਰਾ।।

ਹਿਰਦੈ ਰਾਮੁ ਕੀ ਨ ਜਪਹਿ ਸਵੇਰਾ।।

Says Kabeer, no one truly belongs to you. (Only God is your True Companion).

Why not chant His Name in your heart, when you still have time?

~ Bhagat Kabeer Ji: SGGS Ji: 656
ਕਹਤੁ ਕਬੀਰੁ ਕੋਈ ਨਹੀਂ ਤੇਰਾ।।
ਹਿਰਦੈ ਰਾਮੁ ਕੀ ਨ ਜਪਹਿ ਸਵੇਰਾ।।

Says Kabeer, no one truly belongs to you. (Only God is your True Companion).
Why not chant His Name in your heart, when you still have time?
~ Bhagat Kabeer Ji: SGGS Ji: 656
• ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ।।

ਜਦੋਂ ਅੰਦਰੋਂ ਮੈਂ ਮੇਰੀ ਹਉਮੈ ਦੂਰ ਹੋ ਜਾਂਦੀ ਹੈ, ਉਦੋਂ ਆਤਮਿਕ ਆਨੰਦ ਮਿਲਦਾ ਹੈ,

ਜਿਸਦੀ ਬਰਕਤਿ ਨਾਲ ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ।

When selfishness is erased, peace comes,

And the mind and body are healed!
ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ।।

ਜਦੋਂ ਅੰਦਰੋਂ ਮੈਂ ਮੇਰੀ ਹਉਮੈ ਦੂਰ ਹੋ ਜਾਂਦੀ ਹੈ, ਉਦੋਂ ਆਤਮਿਕ ਆਨੰਦ ਮਿਲਦਾ ਹੈ,
ਜਿਸਦੀ ਬਰਕਤਿ ਨਾਲ ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ।

When selfishness is erased, peace comes,
And the mind and body are healed!
• ਅੰਮ੍ਰਿਤ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ।।

The Name of the Lord is Ambrosial Nectar;

the Lord showers His Grace, and it rains down!

~ Sri Guru Granth Sahib Ji - Ang: 1281
ਅੰਮ੍ਰਿਤ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ।।

The Name of the Lord is Ambrosial Nectar;
the Lord showers His Grace, and it rains down!
~ Sri Guru Granth Sahib Ji - Ang: 1281
• ਹਰਿ ਜਨ ਸਿਮਰਹੁ ਹਿਰਦੈ ਰਾਮ!!

ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ!!

ਹੇ ਪ੍ਰਭੂ ਦੇ ਪਿਆਰਿਓ! ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਸਿਮਰਿਆ ਕਰੋ!ਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ, ਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ!
ਹਰਿ ਜਨ ਸਿਮਰਹੁ ਹਿਰਦੈ ਰਾਮ!!
ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ!!

ਹੇ ਪ੍ਰਭੂ ਦੇ ਪਿਆਰਿਓ! ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਸਿਮਰਿਆ ਕਰੋ!ਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ, ਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ!
• ਸੋ ਸਤਿਗੁਰੁ ਪਿਆਰਾ ਮੇਰੇ ਨਾਲਿ ਹੈ, ਜਿਥੈ ਕਿਥੈ ਮੈਨੋ ਲਏ ਛਡਾਈ।।

That Beloved True Guru is always with me; wherever I may be, He will save me.

~ Guru Amar Daas Ji: SGGS Ji: 588
ਸੋ ਸਤਿਗੁਰੁ ਪਿਆਰਾ ਮੇਰੇ ਨਾਲਿ ਹੈ, ਜਿਥੈ ਕਿਥੈ ਮੈਨੋ ਲਏ ਛਡਾਈ।।
That Beloved True Guru is always with me; wherever I may be, He will save me.
~ Guru Amar Daas Ji: SGGS Ji: 588
• ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।।

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ।।

First, accept death, and give up any hope of life.

Become the dust of the feet of all; and then, you may come to me!

~ Guru Arjan Dev Ji: SGGS Ji: 1102
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।।